ਸਿਸਟਮ ਲੋੜਾਂ:
ਸਿਰਫ ਉਹੀ ਸ਼ਾਰਟਕੱਟ ਸਵਿੱਚਾਂ (ਸਵਿੱਚ ਸੰਜੋਗ), ਜੋ ਓਪਰੇਟਿੰਗ ਸਿਸਟਮ ਨਹੀਂ ਵਰਤਦਾ OpenOffice.org ਵਰਤ ਸਕਦਾ ਹੈ। ਜੇOpenOffice.org ਮੱਦਦ ਵਿੱਚ ਦਰਸਾਏ ਅਨੁਸਾਰ ਸਵਿੱਚ ਸੰਜੋਗ OpenOffice.org ਕੰਮ ਨਹੀਂ ਕਰਦਾ, ਜਾਂਚ ਕਰੋ ਕਿ ਕੀ ਇਹ ਸ਼ਾਰਟਕੱਟ ਓਪਰੇਟਿੰਗ ਸਿਸਟਮ ਰਾਹੀਂ ਵਰਤਿਆ ਹੈ। ਅਜਿਹੇ ਅਪਵਾਦ ਲੱਭਣ ਲਈ, ਤੁਸੀਂ ਆਪਣੇ ਓਪਰੇਟਿੰਗ ਸਿਸਟਮ ਰਾਹੀਂ ਨਿਰਧਾਰਿਤ ਸਵਿੱਚਾਂ ਤਬਦੀਲ ਕਰ ਸਕਦੇ ਹੋ। ਬਦਲਵੇਂ ਰੂਪ ਵਿੱਚ ਤੁਸੀਂ OpenOffice.org ਵਿੱਚ ਦਰਸਾਈਆਂ ਸਵਿੱਚਾਂ ਵੀ ਤਬਦੀਲ ਕਰ ਸਕਦੇ ਹੋ। ਇਸ ਮੁੱਦੇ ਤੇ ਵਧੇਰੇ ਜਾਣਕਾਰੀ ਲਈ, OpenOffice.org ਮੱਦਦ ਜਾਂ ਆਪਣੇ ਓਪਰੇਟਿੰਗ ਸਿਸਟਮ ਦੀ ਦਸਤਾਵੇਜ਼ੀ ਵੇਖੋ।
ਮੂਲ ਸੈਟਿੰਗ ਵਿੱਚ, OpenOffice.org ਵਿੱਚ ਫਾਇਲ ਜਿੰਦਰਾ ਬੰਦ ਹੈ। ਇਸ ਨੂੰ ਸਰਗਰਮ ਕਰਨ ਲਈ, ਤੁਹਾਨੂੰ ਜਾਇਜ ਵਾਤਾਵਰਨ ਵੇਰੀਬਲ SAL_ENABLE_FILE_LOCKING=1 ਨਿਰਧਾਰਿਤ ਕਰਨੇ ਪੈਂਦੇ ਹਨ ਅਤੇ SAL_ENABLE_FILE_LOCKING ਨਿਰਯਾਤ ਕਰੋ। ਇਹ ਇੰਦਰਾਜਾਂ soffice ਸਕਰਿਪਟ ਫਾਇਲ ਵਿੱਚ ਪਹਿਲਾਂ ਹੀ ਅਯੋਗ ਹਨ।
ਚੇਤਾਵਨੀ: ਸਰਗਰਮ ਫਾਇਲ ਜਿੰਦਰਾ ਲੀਨਕਸ NFS 2.0 ਸਮੇਤ Solaris 2.5.1 ਅਤੇ 2.7 ਸਮੱਸਿਆ ਖੜੀ ਕਰ ਸਕਦਾ ਹੈ। ਜੇ ਤੁਹਾਡੇ ਸਿਸਟਮ ਵਾਤਾਵਰਨ ਵਿੱਚ ਇਹ ਪੈਰਾਮੀਟਰ ਹਨ, ਅਸੀਂ ਉਦੇਸ਼ ਦਿੰਦੇ ਹਾਂ ਕਿ ਫਾਇਲ ਜਿੰਦਰਾ ਵਿਸ਼ੇਸਤਾ ਨਾ ਵਰਤੋਂ। ਨਹੀਂ ਤਾਂ, OpenOffice.org ਅਟਕ ਜਾਵੇਗਾ, ਜਦੋਂ ਲੀਨਕਸ ਕੰਪਿਊਟਰ ਤੋਂ NFS ਮਾਊਂਟ ਡਾਇਰੈਕਟਰੀ ਵਿੱਚੋਂ ਫਾਇਲ ਖੋਲਣ ਦੀ ਕੋਸ਼ਿਸ਼ ਕਰਦੇ ਹੋ।
ਜਦੋਂ ਤੁਸੀਂ ਸਾਫਟਵੇਅਰ ਇੰਸਟਾਲ ਕਰਦੇ ਹੋ ਇਸ ਛੋਟੀ ਜਿਹੀ ਉਤਪਾਦ ਰਜਿਸਟਰੇਸ਼ਨ ਕਾਰਜ ਦੀ ਪੂਰਤੀ ਲਈ ਥੋੜਾ ਸਮਾਂ ਦਿਓ। ਭਾਵੇਂ ਰਜਿਸਟਰੇਸ਼ਨ ਚੋਣਵੀਂ ਹੈ, ਪਰ ਅਸੀਂ ਤੁਹਾਨੂੰ ਰਜਿਸਟਰੇਸ਼ਨ ਲਈ ਕਹਾਂਗੇ, ਕਿਉਂਕਿ ਜਾਣਕਾਰੀ ਸੰਗਠਨ ਨੂੰ ਵਧੀਆਂ ਸਾਫਟਵੇਅਰ ਜਾਂਚਣ ਲਈ ਅਤੇ ਉਪਭੋਗੀ ਲੋੜਾਂ ਪੂਰੀਆਂ ਕਰਨ ਲਈ ਯੋਗ ਕਰਦਾ ਹੈ। ਇਸ ਦੀ ਰਹੱਸ ਨੀਤੀ ਰਾਹੀਂ, OpenOffice.org ਸੰਗਠਨ ਤੁਹਾਡੇ ਨਿੱਜੀ ਡਾਟੇ ਨੂੰ ਬਚਾਉਣ ਲਈ ਹਰ ਸਾਵਧਾਨੀ ਵਰਤਦਾ ਹੈ। ਜੇ ਤੁਸੀਂ ਇੰਸਟਾਲੇਸ਼ਨ ਦੌਰਾਨ ਰਜਿਸਰੇਸ਼ਨ ਨਹੀਂ ਕਰਦੇ, ਤੁਸੀਂ ਵਾਪਿਸ ਜਾ ਸਕਦੇ ਹੋ ਅਤੇ ਕਿਸੇ ਸਮੇਂ ਰਜਿਸਟਰ ਹੋ ਸਕਦੇ ਹੋhttp://www.openoffice.org/welcome/registration20.html
ਇੱਥੇ ਉਪਭੋਗੀ ਨਿਰੀਖਣ ਵੀ ਆਨਲਾਈਨ ਸਥਾਪਤ ਕੀਤਾ ਹੈ ਜੋ ਅਸੀਂ ਤੁਹਾਨੂੰ ਭਰਨ ਲਈ ਕਹਿੰਦੇ ਹਾਂ। ਉਪਭੋਗੀ ਨਿਰੀਖਣ ਨਤੀਜਾ OpenOffice.org ਨੂੰ ਅਗਲੀ ਉਤਪਾਦ ਲਈ ਨਵੇਂ ਸਟੈਂਡਰਡ ਦੀ ਸੈਟਿੰਗ ਵਿੱਚ ਮਦਦ ਕਰਨਗੇ। ਇਸ ਦੀ ਗੁਪਨੀਅਤਾ ਨੀਤੀ ਰਾਹੀਂ, OpenOffice.org ਸੰਗਠਨ ਤੁਹਾਡੇ ਨਿੱਜੀ ਡਾਟੇ ਨੂੰ ਬਚਾਉਣ ਲਈ ਹਰ ਸਾਵਧਾਨੀ ਵਰਤਦਾ ਹੈ।
OpenOffice.org 2.4 ਨਾਲ ਮੱਦਦ ਕਰਨ ਲਈ ਲਈ, 'users@openoffice.org' ਮੇਲਿੰਗ ਲਿਸਟ ਉੱਤੇ ਦੱਸੇ ਸਵਾਲਾਂ ਲਈ ਆਰਚੀਵ ਵੇਖੋhttp://www.openoffice.org/mail_list.htmlਬਦਲਵੇਂ ਰੂਪ ਵਿੱਚ, ਤੁਸੀਂ ਆਪਣਾ ਸਵਾਲਾਂ ਨੂੰ users@openoffice.org ਨੂੰ ਭੇਜ ਸਕਦੇ ਹੋ। ਈ-ਮੇਲ ਜਵਾਬ ਪ੍ਰਾਪਤ ਕਰਨ ਲਈ ਸੂਚੀ ਤੇ ਸਹਿਯੋਗ ਦੇਣਾ ਯਾਦ ਰੱਖੋ।
ਆਮ ਪੁੱਛੇ ਜਾਂਦੇ ਸਵਾਲ-ਜਵਾਬ ਸ਼ੈਕਸ਼ਨ ਏਥੇ ਵੇਖੋ http://user-faq.openoffice.org/.
OpenOffice.org ਵੈੱਬ ਸਾਈਟ ਮੇਜ਼ਬਾਨ IssueZilla, ਰਿਪੋਰਟਿੰਗ, ਖੋਜਣ ਅਤੇ ਬੱਗ ਤੇ ਪ੍ਰਭਾਵ ਹੱਲ ਕਰਨ ਲਈ ਸਾਡੀ ਢੰਗ। ਅਸੀਂ ਸਾਰੇ ਉਪਭੋਗੀਆਂ ਨੂੰ ਹੱਕ ਪ੍ਰਾਪਤ ਕਰਨ ਅਤੇ ਪ੍ਰਭਾਵ ਜੋ ਤੁਹਾਡੇ ਖਾਸ ਪਲੇਟਫਾਰਮ ਤੇ ਪਏ ਹਨ ਰਿਪੋਰਟ ਕਰਨ ਲਈ ਹੌਂਸਲਾ ਦਿੰਦੇ ਹਾਂ। ਪ੍ਰਭਾਵਾਂ ਦੀ ਸਹੀ ਰਿਪੋਰਟਿੰਗ ਵਧੀਆਂ ਜਰੂਰੀ ਸਹਿਯੋਗ ਹੋਵੇਗਾ ਜੋ ਉਪਭੋਗੀ ਸੰਗਠਨ ਨੂੰ ਉਤਪਾਦ ਦੇ ਵਿਕਾਸ ਅਤੇ ਸੋਧ ਲਈ ਮਦਦ ਕਰ ਸਕਦਾ ਹੈ।
OpenOffice.org ਸੰਗਠਨ ਨੂੰ ਇਸ ਜਰੂਰੀ ਮੁਕਤ ਸਰੋਤ ਪ੍ਰੋਜੈਕਟ ਦੇ ਵਿਕਾਸ ਵਿੱਚ ਤੁਹਾਡੇ ਸਰਗਰਮ ਸਹਿਯੋਗ ਤੋਂ ਬਹੁਤ ਫਾਇਦਾ ਹੋਇਆ।
ਉਪਭੋਗੀ ਤੌਰ ਤੇ, ਤੁਸੀਂ ਹਮੇਸ਼ਾ ਵਿਕਾਸ ਕਾਰਜ ਦਾ ਵੱਡਮੁੱਲਾ ਹਿੱਸਾ ਹੋ ਅਤੇ ਅਸੀਂ ਤੁਹਾਨੂੰ ਸੰਗਠਨ ਵਿੱਚ ਲੰਮੇ ਸਮੇਂ ਲਈ ਸਹਿਯੋਗੀ ਹੋਣ ਵਾਸਤੇ ਵਧੇਰੇ ਸਰਗਰਮ ਫਰਜ਼ ਵਿੱਚ ਹਿੱਸਾ ਲੈਣ ਲਈ ਹੌਂਸਲਾ ਦਿੰਦੇ ਹਾਂ। ਉਪਭੋਗੀ ਸਫੇ ਨਾਲ ਇਸ ਤੇ ਜੁੜੋ ਅਤੇ ਜਾਂਚ ਕਰੋ ਜੀ:http://www.openoffice.org
ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਨਵੇਂ OpenOffice.org 2.4 ਨਾਲ ਕੰਮ ਕਰਕੇ ਖੁਸ਼ੀ ਮਹਿਸੂਸ ਕਰੋਗੇ ਅਤੇ ਸਾਡੇ ਨਾਲ ਆਨਲਾਇਨ ਸ਼ਾਮਿਲ ਹੋਵੇਗੇ।
OpenOffice.org ਕਮਿਊਨਟੀ
ਹਿੱਸਾ ਕਾਪੀਰਾਈਟ 1998, 1999 James Clark। ਹਿੱਸਾ ਕਾਪੀਰਾਈਟ 1996, 1998 Netscape ਕੰਮਿਊਨੀਕੇਸ਼ਨ ਕਾਰਪੋਰੇਸ਼ਨ।